Saturday, June 27, 2015

'ਐਮਰਜੈਂਸੀ ਅਤੇ ਮੌਜੂਦਾ ਹਾਲਾਤ' ਵਿਸ਼ੇ ੳੁਪਰ ਕਨਵੈਨਸ਼ਨ ਕਰਵਾਈ ਗਈ

ਜਮਹੂਰੀ ਅਧਿਕਾਰ ਸਭਾ, ਪੰਜਾਬ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ 27 ਜੂਨ ਨੂੰ ਸਥਾਨਕ ਖ਼ਾਲਸਾ ਸਕੂਲ ਵਿਚ 'ਐਮਰਜੈਂਸੀ ਅਤੇ ਮੌਜੂਦਾ ਹਾਲਾਤ' ਵਿਸ਼ੇ ੳੁਪਰ ਕਨਵੈਨਸ਼ਨ ਕਰਵਾਈ ਗਈ। ਜਿਸ ਵਿਚ ਪ੍ਰੋਫੈਸਰ ਜਗਮੋਹਣ ਸਿੰਘ ਜੀ ਨੇ ਮੁੱਖ ਬੁਲਾਰੇ ਵਜੋਂ ਹਿੱਸਾ ਲਿਆ।


No comments:

Post a Comment