40 ਸਾਲ ਪਹਿਲਾਂ ਅੇਮਰਜੈਂਸੀ ਦਾ ਨੁਕਤਾ ਵਰਤ ਕੇ ਸੰਵਧਾਨ ਦੀ ਕਿਤਾਬ ਬੰਦ ਕਰ ਦਿਤੀ ਗਈ
ਸੀ ਤੇ ਲੋਕਾਂ ਦੇ ਸਭ ਜਮਹੂਰੀ ਤੇ ਸੰਵਿਧਾਨਕ ਹੱਕ ਖਤਮ ਕਰ ਦਿੱਤੇ ਗਏ ਸਨ । ਉਸ ਦੇ
ਪਿਛੋਕੜ ਵਿਚ ਲੋਕਾਂ ਦਾ ਆਰਥਕ ਮੰਦਵਾੜਾ ਸੀ ਜਿਸ ਦਾ ਹੱਲ ਮੌਕੇ ਦੀ ਸਰਕਾਰ ਨਹੀਂ ਦੇ
ਪਾ ਰਹੀ ਸੀ । ਪਰ ਸਿਤਮ ਇਹ ਹੈ ਕਿ 1977 ਵਿਚ ਅੈਮਰਜੈਂਸੀ ਬਾਹਰੋਂ ਤਾਂ ਹਟ ਗਈ ਪਰ
ਆੰਦਰੂਨੀ ਬਿਮਾਰੀ ਬਣ ਗਈ ਹੈ । ਨਵੀਂ ਸ਼ਬਦਾਵਲੀ ਵਰਤਕੇ ਆਨੇ ਬਹਾਨੇ ਜਨਤਾ ਦੇ ਜਮਹੂਰੀ
ਹੱਕ ਖੋਹੇ ਜਾ ਰਹੇ ਹਨ।
ਇਸ ਲਈ ਜਮਹੂਰੀ ਅਧਿਕਾਰ ਸਭਾ ਚੇਤਨਤਾ ਵਧਾਉਣ ਲਈ ਕਨਵੈਸ਼ਾਂ ਦੀ ਲੜੀ ਚਲਾ ਰਹੀ ਹੈ।
26 ਜੂਨ 2015 ਅੰਮਿਰਤਸਰ
27 ਜੁਨ 2015 ਪਟਿਆਲਾ
27 ਜੁਨ 2015 ਜਲੰਧਰ
ਪੂਰੀ ਰੀਪੋਰਟ ਦੀ ਇੰਤਜਾਰ ਹੈ
27 ਜੂਨ ਜ਼ਿਲਾ ਇਕਾਈ ਸਹੀਦ ਭਗਤ ਸਿੰਘ ਨਗਰ ਦੀ ਰੀਪੋਰਟ ਦਿਤੀ ਜਾ ਚੁਕੀ ਹੈ ।