ਅਸੀਂ
ਸਾਰੇ ਹਰਾਮਜ਼ਾਦੇ ਹਾਂ।
ਮੁਕੇਸ਼
ਕੁਮਾਰ
ਕਵੀ
ਬੇਬਾਕ
ਹੁੰਦਾ
ਹੈ।
ਬੇਬਾਕਤਾ
ਵਿਚ
ਹੀ
ਕਵਿਤਾ
ਰਚੀ
ਜਾਂਦੀ
ਹੈ।
ਕਵਿਤਾ
ਰਚਨੀ
ਖੇਡ
ਨਹੀਂ,
ਸਮੇਂ
ਦੀ
ਪੂਛ
ਨੂੰ
ਫੜ
ਕੇ
ਭੁਆਟਣੀ
ਦੇਣ
ਵਰਗੀ
ਕੋਈ
ਚੀਜ਼
ਹੁੰਦੀ
ਹੈ।
ਸਮੇਂ
ਦੀ
ਅੱਖ
ਵਿਚ
ਅੱਖ
ਪਾ
ਕੇ
ਉਸ
ਦਾ
ਮੌਜੂ
ਉਡਾਉਂਣਾ
ਹੁੰਦਾ
ਹੈ।
ਉਹ
ਕਵਿਤਾ
ਹੀ
ਕੀ
ਹੋਈ
ਜਿਹੜੀ
ਪਾਠਕ/ਸਰੋਤੇ
ਨੂੰ
ਹਿਲਾਵੇ
ਨਾ
ਅਤੇ
ਹਾਕਮਾਂ
ਦੇ
ਸੀਨੇ
ਅੱਗ
ਨਾ
ਲਾਵੇ।
ਦੂਜੇ
ਦੇ
ਸੀਨੇ
ਅੱਗ
ਲਾਉਣ
ਲਈ
ਕਵੀ
ਆਪਣੇ
ਸੀਨੇ
ਨੂੰ
ਪੱਥਰ
ਵਰਗਾ
ਸਖ਼ਤ
ਤੇ
ਮੋਮ
ਵਰਗਾ
ਕੋਮਲ
ਬਣਾ
ਕੇ
ਸ਼ਬਦਾਂ
ਨੂੰ
ਬੁਣਦਾ
ਹੈ।
ਇਉਂ
ਸ਼ਬਦ
ਪੱਥਰ
ਵਰਗੇ
ਸਖ਼ਤ
ਤੇ
ਹਿਰਦੇ
ਵਰਗੇ
ਕੋਮਲ
ਬਣ
ਕੇ
ਵਾਰ
ਕਰਦੇ
ਹਨ।
ਸ਼ਾਇਦ
ਮੁਕੇਸ਼
ਕੁਮਾਰ
ਦੀ
ਇਹ
ਕਵਿਤਾ
ਕੁੱਝ
ਅਜਿਹਾ
ਹੀ
ਕਰਦੀ
ਜਾਪਦੀ
ਹੈ।
ਪੰਜਾਬੀ
ਕਵੀਆਂ
ਤੇ
ਪਾਠਕਾਂ
ਲਈ
ਇਹ
ਵੰਨਗੀ
ਹਾਜ਼ਰ
ਹੈ—(ਅਨੁਵਾਦਕ)।
ਪੁਰਖਿਆਂ
ਦੀ ਸਹੁੰ ਖਾ ਕੇ ਕਹਿੰਦਾ ਹਾਂ
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਆਰੀਆ,
ਸ਼ੱਕ,
ਹੂਣ,
ਤੁਰਕ,
ਮੰਗੋਲ,
ਮੁਗਲ
,ਅੰਗਰੇਜ਼
ਦਰਾਵਿੜ,
ਆਦਿਵਾਸੀ,
ਗਿਰੀਜਨ,
ਸੁਰ-ਅਸੁਰ,
ਪਤਾ
ਨਹੀਂ ਕੀਹਦਾ ਕੀਹਦਾ ਖ਼ੂਨ
ਵਹਿ
ਰਿਹਾ ਹੈ ਸਾਡੀਆਂ ਨਾੜੀਆਂ ਵਿਚ,
ਉਸੇ
ਖ਼ੂਨ ਨਾਲ ਸੰਚਰਿਤ ਹੈ ਸਾਡੀ ਕਾਇਆ,
ਹਾਂ,
ਅਸੀਂ
ਸਾਰੇ ਦੋਗਲੇ (ਵਰਣ
ਸ਼ੰਕਰ)
ਹਾਂ!
ਪੰਜ
ਤੱਤਾਂ ਨੂੰ ਗਵਾਹ ਮੰਨ ਕੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ!
ਗੰਗਾ,ਯਮੁਨਾ,
ਬ੍ਰਹਮਪੁੱਤਰ,ਕਵੇਰੀ
ਤੋਂ ਲੈ ਕੇ,
ਵੋਲਗਾ,ਨੀਲ,ਦਜ਼ਲਾ,ਫ਼ਰਾਤ
ਅਤੇ ਥੇਮਜ਼ ਤੱਕ ,
ਅਣਗਿਣਤ
ਨਦੀਆਂ ਦਾ ਪਾਣੀ ਹਿਲੋਰੇ ਮਾਰਦੈ
ਸਾਡੀਆਂ ਰੱਗਾਂ ਵਿਚ
ਉਹਨਾਂ
ਨਾਲ ਹੀ ਬਣੇ ਹਾਂ ਅਸੀਂ ਕਰਮਠ ਤੇ
ਸਦਾ ਸੰਘਰਸ਼ਸ਼ੀਲ
ਸੱਚੀ
ਨਿਹਚਾ ਦੀ ਸਹੁੰ ਖਾ ਕੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਪਤਾ
ਨਹੀਂ ਕਿੰਨੇ ਸਭਿਆਚਾਰਾਂ ਨਾਲ
ਅਸੀਂ ਆਤਮਸਾਤ ਕੀਤਾ ਹੈ
ਕਿੰਨੀਆਂ
ਸਭਿਆਤਾਵਾਂ ਨੇ ਸਾਡੇ ਦਿਲ ਨੂੰ
ਸਿੰਜਿਆ ਹੈ,
ਹਜ਼ਾਰਾਂ
ਸਾਲਾਂ ਦੀ ਲੰਮੀ ਯਾਤਰਾ ਵਿਚ
ਪਤਾ
ਨਹੀਂ ਕਿੰਨਿਆਂ ਨੇ ਛਿੜਕੇ ਨੇ ਬੀਜ਼
ਸਾਡੀ ਦੇਹ ਵਿਚ
ਸਾਨੂੰ
ਬਣਾਈ ਰੱਖਿਆ ਹੈ ਲਗਾਤਾਰ ਉਪਜਾਊ
ਇਸ
ਦੇਸ਼ ਦੀ ਵਿਰਾਸਤ ਨੂੰ ਸਿਰ ਮੱਥੇ
ਰੱਖਦਿਆਂ ਹੋਇਆਂ ਕਹਿੰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਬੁੱਧ,
ਮਹਾਂਵੀਰ,
ਚਾਰਵਾਕ,
ਆਰੀਆਭੱਟ,
ਕਾਲੀਦਾਸ,
ਕਬੀਰ,
ਗਾਲਿਬ,
ਮਾਰਕਸ,
ਗਾਂਧੀ,ਅੰਬੇਦਕਰ
ਅਸੀਂ
ਸਾਰਿਆਂ ਦੇ ਮਾਨਸ-ਪੁੱਤਰ
ਹਾਂ
ਸਭ
ਤੋਂ ਵੱਧ ਸਿਹਤਮੰਦ ਤੇ ਪਵਿਤਰ ਹਾ
ਇਸ
ਦੇਸ਼ ਦੀ ਆਤਮਾ ਦੀ ਸਹੁੰ ਖਾ ਕੇ
ਕਹਿੰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਅਸੀਂ
ਇਕ ਬਾਪ ਦੀ ਸੰਤਾਨ ਨਹੀਂ,
ਸਾਡੇ
ਵਿਚ ਸ਼ੁਧ ਖੂਨ ਨਹੀਂ ਮਿਲੇਗਾ
ਸਾਡੇ
ਨੈਣ-ਨਕਸ਼,ਕੱਦ-ਕਾਠ,ਬਾਤ-ਬੋਲੀ
ਰਹਿਣ-ਸਹਿਣ,
ਖਾਣ-ਪੀਣ,
ਗਾਣ-ਗਿਆਨ
ਸਾਰੇ
ਦੇ ਸਾਰੇ ਗਵਾਹੀ ਦੇਣਗੇ
ਸਾਡਾ
ਡੀ.ਐਨ.ਏ
ਟੈਸਟ ਕਰਵਾ ਕੇ ਦੇਖ ਲਉ
ਗੁਣ-ਸੂਤਰਾਂ
ਨਾਲ ਮਿਲਣਗੇ ਅਕੱਟ ਸਬੂਤ
ਸੁੱਟ
ਦਿਉਗੇ ਤੁਸੀਂ ਕੁ-ਤਰਕਾਂ
ਦੇ ਧਨੁੱਸ਼-ਬਾਣ
ਮੈਂ
ਇਕ ਵਾਰ ਫਿਰ ਐਲਾਨ ਕਰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਅਸੀਂ
ਜੰਮੇ ਹਾਂ ਕਈ ਵਾਰੀ ਕਈ ਕੁੱਖਾਂ
ਚੋਂ
ਐਨਾ
ਜਾਣਦੇ ਹਾਂ ਜ਼ਰੂਰ
ਜਿਹਦੇ
ਹੋਣ ਦਾ ਪ੍ਰਮਾਣ ਨਹੀਂ,
ਅਸੀਂ
ਉਸ ਰਾਮ ਦੇ ਵੰਸ਼ਜ ਨਹੀਂ,
ਮਾਫ਼
ਕਰਨਾ ਰਾਮ ਭਗਤੋ
ਅਸੀਂ
ਰਾਮਜ਼ਾਦੇ ਨਹੀਂ
ਹੇ
ਸ਼ੁਧ ਰੱਕਤ-ਵਾਦੀਉ
!
ਹੇ
ਪਵਿਤਰ ਸੰਸਕ੍ਰਿਤ-ਵਾਦੀਉ
!
ਹੇ
ਗਿਆਨੀਉ,
ਅਗਿਆਨੀਉ
!
ਹੇ
ਸਾਧੂਉ ਸਾਧਵੀਉ !
ਸੁਣੋ
ਸੁਣੋ ਸੁਣੋ !
ਹਰ
ਆਮ ਤੇ ਖ਼ਾਸ ਸੁਣੋ !
ਨਰ
ਮੁਨੀ ਦੇਵੀ ਦੇਵਤਾ !
ਸਭ
ਸੁਣੋ !
ਅਸੀਂ
ਅਨੰਤ ਜੰਮਣ-ਪੀੜਾਂ
ਚੋਂ ਗੁਜ਼ਰੇ
ਇਸ
ਮਹਾਂਦੇਸ਼ ਦੀ ਨਜਾਇਜ ਔਲਾਦ ਹਾਂ
ਇਸ
ਲਈ ਡੰਕੇ ਦੀ ਚੋਟ ਉੱਤੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ
!
ਹਾਂ
ਅਸੀਂ ਸਾਰੇ ਹਰਾਮਜ਼ਾਦੇ ਹਾਂ
!
*****
ਅਨੁਵਾਦ
ਤੇ ਪੇਸ਼ਕਸ਼ :
ਨਰਭਿੰਦਰ
93544
30211
ਅਸੀਂ
ਸਾਰੇ ਹਰਾਮਜ਼ਾਦੇ ਹਾਂ।
ਮੁਕੇਸ਼
ਕੁਮਾਰ
ਕਵੀ
ਬੇਬਾਕ
ਹੁੰਦਾ
ਹੈ।
ਬੇਬਾਕਤਾ
ਵਿਚ
ਹੀ
ਕਵਿਤਾ
ਰਚੀ
ਜਾਂਦੀ
ਹੈ।
ਕਵਿਤਾ
ਰਚਨੀ
ਖੇਡ
ਨਹੀਂ,
ਸਮੇਂ
ਦੀ
ਪੂਛ
ਨੂੰ
ਫੜ
ਕੇ
ਭੁਆਟਣੀ
ਦੇਣ
ਵਰਗੀ
ਕੋਈ
ਚੀਜ਼
ਹੁੰਦੀ
ਹੈ।
ਸਮੇਂ
ਦੀ
ਅੱਖ
ਵਿਚ
ਅੱਖ
ਪਾ
ਕੇ
ਉਸ
ਦਾ
ਮੌਜੂ
ਉਡਾਉਂਣਾ
ਹੁੰਦਾ
ਹੈ।
ਉਹ
ਕਵਿਤਾ
ਹੀ
ਕੀ
ਹੋਈ
ਜਿਹੜੀ
ਪਾਠਕ/ਸਰੋਤੇ
ਨੂੰ
ਹਿਲਾਵੇ
ਨਾ
ਅਤੇ
ਹਾਕਮਾਂ
ਦੇ
ਸੀਨੇ
ਅੱਗ
ਨਾ
ਲਾਵੇ।
ਦੂਜੇ
ਦੇ
ਸੀਨੇ
ਅੱਗ
ਲਾਉਣ
ਲਈ
ਕਵੀ
ਆਪਣੇ
ਸੀਨੇ
ਨੂੰ
ਪੱਥਰ
ਵਰਗਾ
ਸਖ਼ਤ
ਤੇ
ਮੋਮ
ਵਰਗਾ
ਕੋਮਲ
ਬਣਾ
ਕੇ
ਸ਼ਬਦਾਂ
ਨੂੰ
ਬੁਣਦਾ
ਹੈ।
ਇਉਂ
ਸ਼ਬਦ
ਪੱਥਰ
ਵਰਗੇ
ਸਖ਼ਤ
ਤੇ
ਹਿਰਦੇ
ਵਰਗੇ
ਕੋਮਲ
ਬਣ
ਕੇ
ਵਾਰ
ਕਰਦੇ
ਹਨ।
ਸ਼ਾਇਦ
ਮੁਕੇਸ਼
ਕੁਮਾਰ
ਦੀ
ਇਹ
ਕਵਿਤਾ
ਕੁੱਝ
ਅਜਿਹਾ
ਹੀ
ਕਰਦੀ
ਜਾਪਦੀ
ਹੈ।
ਪੰਜਾਬੀ
ਕਵੀਆਂ
ਤੇ
ਪਾਠਕਾਂ
ਲਈ
ਇਹ
ਵੰਨਗੀ
ਹਾਜ਼ਰ
ਹੈ—(ਅਨੁਵਾਦਕ)।
ਪੁਰਖਿਆਂ
ਦੀ ਸਹੁੰ ਖਾ ਕੇ ਕਹਿੰਦਾ ਹਾਂ
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਆਰੀਆ,
ਸ਼ੱਕ,
ਹੂਣ,
ਤੁਰਕ,
ਮੰਗੋਲ,
ਮੁਗਲ
,ਅੰਗਰੇਜ਼
ਦਰਾਵਿੜ,
ਆਦਿਵਾਸੀ,
ਗਿਰੀਜਨ,
ਸੁਰ-ਅਸੁਰ,
ਪਤਾ
ਨਹੀਂ ਕੀਹਦਾ ਕੀਹਦਾ ਖ਼ੂਨ
ਵਹਿ
ਰਿਹਾ ਹੈ ਸਾਡੀਆਂ ਨਾੜੀਆਂ ਵਿਚ,
ਉਸੇ
ਖ਼ੂਨ ਨਾਲ ਸੰਚਰਿਤ ਹੈ ਸਾਡੀ ਕਾਇਆ,
ਹਾਂ,
ਅਸੀਂ
ਸਾਰੇ ਦੋਗਲੇ (ਵਰਣ
ਸ਼ੰਕਰ)
ਹਾਂ!
ਪੰਜ
ਤੱਤਾਂ ਨੂੰ ਗਵਾਹ ਮੰਨ ਕੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ!
ਗੰਗਾ,ਯਮੁਨਾ,
ਬ੍ਰਹਮਪੁੱਤਰ,ਕਵੇਰੀ
ਤੋਂ ਲੈ ਕੇ,
ਵੋਲਗਾ,ਨੀਲ,ਦਜ਼ਲਾ,ਫ਼ਰਾਤ
ਅਤੇ ਥੇਮਜ਼ ਤੱਕ ,
ਅਣਗਿਣਤ
ਨਦੀਆਂ ਦਾ ਪਾਣੀ ਹਿਲੋਰੇ ਮਾਰਦੈ
ਸਾਡੀਆਂ ਰੱਗਾਂ ਵਿਚ
ਉਹਨਾਂ
ਨਾਲ ਹੀ ਬਣੇ ਹਾਂ ਅਸੀਂ ਕਰਮਠ ਤੇ
ਸਦਾ ਸੰਘਰਸ਼ਸ਼ੀਲ
ਸੱਚੀ
ਨਿਹਚਾ ਦੀ ਸਹੁੰ ਖਾ ਕੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਪਤਾ
ਨਹੀਂ ਕਿੰਨੇ ਸਭਿਆਚਾਰਾਂ ਨਾਲ
ਅਸੀਂ ਆਤਮਸਾਤ ਕੀਤਾ ਹੈ
ਕਿੰਨੀਆਂ
ਸਭਿਆਤਾਵਾਂ ਨੇ ਸਾਡੇ ਦਿਲ ਨੂੰ
ਸਿੰਜਿਆ ਹੈ,
ਹਜ਼ਾਰਾਂ
ਸਾਲਾਂ ਦੀ ਲੰਮੀ ਯਾਤਰਾ ਵਿਚ
ਪਤਾ
ਨਹੀਂ ਕਿੰਨਿਆਂ ਨੇ ਛਿੜਕੇ ਨੇ ਬੀਜ਼
ਸਾਡੀ ਦੇਹ ਵਿਚ
ਸਾਨੂੰ
ਬਣਾਈ ਰੱਖਿਆ ਹੈ ਲਗਾਤਾਰ ਉਪਜਾਊ
ਇਸ
ਦੇਸ਼ ਦੀ ਵਿਰਾਸਤ ਨੂੰ ਸਿਰ ਮੱਥੇ
ਰੱਖਦਿਆਂ ਹੋਇਆਂ ਕਹਿੰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਬੁੱਧ,
ਮਹਾਂਵੀਰ,
ਚਾਰਵਾਕ,
ਆਰੀਆਭੱਟ,
ਕਾਲੀਦਾਸ,
ਕਬੀਰ,
ਗਾਲਿਬ,
ਮਾਰਕਸ,
ਗਾਂਧੀ,ਅੰਬੇਦਕਰ
ਅਸੀਂ
ਸਾਰਿਆਂ ਦੇ ਮਾਨਸ-ਪੁੱਤਰ
ਹਾਂ
ਸਭ
ਤੋਂ ਵੱਧ ਸਿਹਤਮੰਦ ਤੇ ਪਵਿਤਰ ਹਾ
ਇਸ
ਦੇਸ਼ ਦੀ ਆਤਮਾ ਦੀ ਸਹੁੰ ਖਾ ਕੇ
ਕਹਿੰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਅਸੀਂ
ਇਕ ਬਾਪ ਦੀ ਸੰਤਾਨ ਨਹੀਂ,
ਸਾਡੇ
ਵਿਚ ਸ਼ੁਧ ਖੂਨ ਨਹੀਂ ਮਿਲੇਗਾ
ਸਾਡੇ
ਨੈਣ-ਨਕਸ਼,ਕੱਦ-ਕਾਠ,ਬਾਤ-ਬੋਲੀ
ਰਹਿਣ-ਸਹਿਣ,
ਖਾਣ-ਪੀਣ,
ਗਾਣ-ਗਿਆਨ
ਸਾਰੇ
ਦੇ ਸਾਰੇ ਗਵਾਹੀ ਦੇਣਗੇ
ਸਾਡਾ
ਡੀ.ਐਨ.ਏ
ਟੈਸਟ ਕਰਵਾ ਕੇ ਦੇਖ ਲਉ
ਗੁਣ-ਸੂਤਰਾਂ
ਨਾਲ ਮਿਲਣਗੇ ਅਕੱਟ ਸਬੂਤ
ਸੁੱਟ
ਦਿਉਗੇ ਤੁਸੀਂ ਕੁ-ਤਰਕਾਂ
ਦੇ ਧਨੁੱਸ਼-ਬਾਣ
ਮੈਂ
ਇਕ ਵਾਰ ਫਿਰ ਐਲਾਨ ਕਰਦਾ ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ !
ਅਸੀਂ
ਜੰਮੇ ਹਾਂ ਕਈ ਵਾਰੀ ਕਈ ਕੁੱਖਾਂ
ਚੋਂ
ਐਨਾ
ਜਾਣਦੇ ਹਾਂ ਜ਼ਰੂਰ
ਜਿਹਦੇ
ਹੋਣ ਦਾ ਪ੍ਰਮਾਣ ਨਹੀਂ,
ਅਸੀਂ
ਉਸ ਰਾਮ ਦੇ ਵੰਸ਼ਜ ਨਹੀਂ,
ਮਾਫ਼
ਕਰਨਾ ਰਾਮ ਭਗਤੋ
ਅਸੀਂ
ਰਾਮਜ਼ਾਦੇ ਨਹੀਂ
ਹੇ
ਸ਼ੁਧ ਰੱਕਤ-ਵਾਦੀਉ
!
ਹੇ
ਪਵਿਤਰ ਸੰਸਕ੍ਰਿਤ-ਵਾਦੀਉ
!
ਹੇ
ਗਿਆਨੀਉ,
ਅਗਿਆਨੀਉ
!
ਹੇ
ਸਾਧੂਉ ਸਾਧਵੀਉ !
ਸੁਣੋ
ਸੁਣੋ ਸੁਣੋ !
ਹਰ
ਆਮ ਤੇ ਖ਼ਾਸ ਸੁਣੋ !
ਨਰ
ਮੁਨੀ ਦੇਵੀ ਦੇਵਤਾ !
ਸਭ
ਸੁਣੋ !
ਅਸੀਂ
ਅਨੰਤ ਜੰਮਣ-ਪੀੜਾਂ
ਚੋਂ ਗੁਜ਼ਰੇ
ਇਸ
ਮਹਾਂਦੇਸ਼ ਦੀ ਨਜਾਇਜ ਔਲਾਦ ਹਾਂ
ਇਸ
ਲਈ ਡੰਕੇ ਦੀ ਚੋਟ ਉੱਤੇ ਕਹਿੰਦਾ
ਹਾਂ,
ਕਿ
ਅਸੀਂ ਸਾਰੇ ਹਰਾਮਜ਼ਾਦੇ ਹਾਂ
!
ਹਾਂ
ਅਸੀਂ ਸਾਰੇ ਹਰਾਮਜ਼ਾਦੇ ਹਾਂ
!
*****
ਅਨੁਵਾਦ
ਤੇ ਪੇਸ਼ਕਸ਼ :
ਨਰਭਿੰਦਰ
93544
30211
No comments:
Post a Comment